Landing-PA

ਸੋਚੋ ਕਿ ਤੁਹਾਨੂੰ ਵੀ ਸੀਲੀਅਕ ਬਿਮਾਰੀ ਹੋ ਸਕਦੀ ਹੈ? ਤੁਹਾਡੀ ਅਗਲੀ ਕਾਰਵਾਈ ਕੀ ਹੈ? ਜੇ ਤੁਹਾਨੂੰ ਜਾਂ ਪਰਿਵਾਰ ਦੇ ਇੱਕ ਮੈਂਬਰ ਨੂੰ ਕਬਜ਼ੀ, ਕਚਿਆਹਣ, ਬਹੁਤ ਜ਼ਿਆਦਾ ਕਮਜ਼ੋਰੀ ਅਤੇ ਥਕੇਵਾਂ ਜਾਂ ਅੱਧੇ ਸਿਰ ਦੇ ਦਰਦ ਦਾ ਅਨੁਭਵ ਹੋਇਆ ਹੈ, ਤਾਂ ਇਹ ਸੀਲੀਅਕ ਬਿਮਾਰੀ ਹੋ ਸਕਦੀ ਹੈ। ਸੀਲੀਅਕ ਬਿਮਾਰੀ (CD) ਵੱਖ-ਵੱਖਕਣਕ, ਰਾਈ, ਜੌਂਅਤੇਟ੍ਰਿਟਿਕੇਲਵਿੱਚਮਿਲਣਵਾਲਾਪ੍ਰੋਟੀਨਗਲੂਟਨਲਈ ਸਥਾਈ ਤੌਰ ‘ਤੇ ਅਸਹਿਣਸ਼ੀਲ … Continue reading Landing-PA